News

ਕੇਜਰੀਵਾਲ ਖੁੱਲ੍ਹ ਕੇ ਆਇਆ ਸਿੱਖਾਂ ਖਿਲਾਫ, ਸਿੱਖਾਂ ਖਿਲਾਫ ਤਾਲਿਬਾਨ ਫਰਮਾਨ ਜਾਰੀ

ਕੇਜਰੀਵਾਲ ਖੁੱਲ੍ਹ ਕੇ ਆਇਆ ਸਿੱਖਾਂ ਖਿਲਾਫ, ਸਿੱਖਾਂ ਖਿਲਾਫ ਤਾਲਿਬਾਨ ਫਰਮਾਨ ਜਾਰੀ-ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਪੰਜ ਕੰਕਾਰ ਜਿਨ੍ਹਾਂ ਵਿਚ ਕੇਸ, ਕੰਘਾ, ਕਛਹਿਰਾ, ਕੜਾ ਤੇ ਕਿਰਪਾਨ ਆਉਂਦੇ ਹਨ, ਜੋ ਹਰ ਅੰਮ੍ਰਿਤਧਾਰੀ ਸਿੱਖ ਲਈਂ ਇਕ ਲਾਜ਼ਮੀ ਪਹਿਰਾਵੇ ਵਾਂਗ ਪਾਉਣੇ ਨਿਸ਼ਚਿਤ ਹੋਏ। ਜਿਸ ਕਰਕੇ ਸਿੱਖਾ ਨੂੰ ਇਕ ਵੱਖਰੀ ਪਹਿਚਾਣ ਮਿਲਣੀ ਸ਼ੁਰੂ ਹੋਈ। ਔਰਤਾਂ ਵਿਸ਼ੇਸ਼ ਕਰਕੇ ਸਲਵਾਰ ਕਮੀਜ਼ ਪਾਉਂਦੀਆਂ ਹਨ

Posted by Page like karo on Tuesday, 21 August 2018

ਸਿੱਖ ਪੰਥ ਦੇ ਪਹਿਰਾਵਿਆਂ `ਚ ਬਹੁਤ ਵੰਨਸੁੰਵਨਤਾ ਵੇਖੀ ਜਾਂਦੀ ਹੈ। ਨਿਹੰਗਾਂ ਦਾ ਪਹਿਰਾਵਾ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਨੀਲਾ ਚੋਲਾ ਪਾਉਂਦੇ ਹਨ ਤੇ ਦੂਜੇ ਕੇਸਰੀ ਚੋਲਾ ਪਾਉਂਦੇ ਹਨ। ਇਸ ਨਾਲ ਹੀ ਦਮਾਲਾ ਅਤੇ ਦਮਾਲੇ ਉੱਪਰ ਸ਼ਸਤਰ ਸਜਾਉਂਦੇ ਹਨ। ਨਿਰਮਲੇ ਗੇਰੂਏ ਰੰਗ ਦਾ ਚੋਲੇ ਤੇ ਲੰਗੋਟ ਪਾਉਂਦੇ ਹਨ। ਸੇਵਾਪੰਥੀ ਖੱਦਰ ਦੇ ਸਾਧੇ ਕੱਪੜੇ ਪਾਉਂਦੇ ਹਨ, ਇਸਦੇ ਨਾਲ ਹੀ ਗੋਲ ਦਸਤਰ ਤੇ ਕਛਿਹਰੇ ਪਾਉਂਦੇ ਹਨ।ਇਹ ਆਪਣੇ ਕੋਲ ਸ਼ਸਤਰ ਨਹੀਂ ਰੱਖਦੇ। ਪੱਗ ਅਤੇ ਦਾੜੀ ਸਿੱਖਾਂ ਦੀ ਵਿਸ਼ੇਸ਼ ਪਹਿਚਾਣ ਦਾ ਹਿੱਸਾ ਹੈkejareevaal khulh ke aaia sikhaan khilaaph, sikhaan khilaaph taalibaan pharamaan jaaree-khaalasa path dee saajana ton baad paj kakaar jinhaan vich kes, kagha, kachhahira, kada te kirapaan aaunde han, jo har amritadhaaree sikh laeen ik laazamee pahiraave vaang paune nishachit hoe. isase sikhon kee ek alag pahachaan huee. mahilaen vishesh roop se salavaar kameej pahanatee hain. sikh panthee kapade mein kaee vividhata dekhee jaatee hai. nihaang do prakaar ke kapade hain ve ek neele vastr pahanate hain, aur ve any kesaree rosa pahanate hain. saath hee, ve dumaas aur dumala par kavach sajaane ke lie. nirmalay graiaui ek rangeen vastr aur ek naipakin pahan raha hai. sevapantee ne khadaar ke saade kapade rakhe aur saath hee, unhonne gol daliton aur phaavadiyon ko gol kiya. ve hathiyaar nahin rakhate hain. pagadee aur daadhee sikhon kee ek vishesh pahachaan ka hissa hain

Read More...

News

ਦੇਖੋ ਵੀਡੀਓ..ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ ‘ਤੇ ਹਮਲਾ: ਮਨਜਿੰਦਰ ਸਿੰਘ ਸਿਰਸਾ

ਦੇਖੋ ਵੀਡੀਓ..ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ ‘ਤੇ ਹਮਲਾ: ਸਿਰਸਾ…ਦੇਖੋ ਵੀਡੀਓ..ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ ‘ਤੇ ਹਮਲਾ: ਸਿਰਸਾ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟ

ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ 'ਤੇ ਹਮਲਾ: ਸਿਰਸਾ

ਸਿੱਖ ਫਾਰ ਜਸਟਿਸ ਨੇ ਕਰਵਾਇਆ ਜੀ.ਕੇ 'ਤੇ ਹਮਲਾ: ਸਿਰਸਾ#ManjinderSinghSirsa #NewDelhi #ManjitSinghGK Shiromani Akali Dal

Posted by JagBani on Tuesday, 21 August 2018

ਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

News

ਦੇਖੋ ਵੀਡੀਓ…ਸੜਕ ‘ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ

ਸੜਕ ‘ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਸੜਕ 'ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ

ਸੜਕ 'ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ#Jalandhar #Traffic #Firing

Posted by JagBani on Tuesday, 21 August 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

News

ਦੇਖੋ ਵੀਡੀਓ..ਅਕਾਲੀ ਦਲ ਦੇ ਕਹਿਣ ‘ਤੇ ਮੁਕਰਿਆ ਹਿੰਮਤ ਸਿੰਘ: ਖਹਿਰਾ

ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.

ਅਕਾਲੀ ਦਲ ਦੇ ਕਹਿਣ 'ਤੇ ਮੁਕਰਿਆ ਹਿੰਮਤ ਸਿੰਘ: ਖਹਿਰਾ

ਅਕਾਲੀ ਦਲ ਦੇ ਕਹਿਣ 'ਤੇ ਮੁਕਰਿਆ ਹਿੰਮਤ ਸਿੰਘ: ਖਹਿਰਾShiromani Akali Dal Sukhpal Singh Khaira #BargadiCase

Posted by JagBani on Tuesday, 21 August 2018

ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...

News

ਇਸ ਗੁਰੂ ਘਰ ਚ ਜੋੜਾਂ ਦੀਆਂ ਦਰਦਾਂ ਤੇ ਹੋਰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਨੇ ਲੋਕ..(ਦੇਖੋ ਵੀਡੀਓ)

ਇਸ ਗੁਰੂ ਘਰ ਚ ਜੋੜਾਂ ਦੀਆਂ ਦਰਦਾਂ ਤੇ ਹੋਰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਨੇ ਲੋਕ..(ਦੇਖੋ ਵੀਡੀਓ)..ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਇਕ ਪਿੰਡ ਜੋ ਨਕੋਦਰ ਨਗਰ ਤੋਂ 1 ਕਿ.ਮੀ. ਦੀ ਵਿਥ ਉਤੇ ਉੱਤਰ ਦਿਸ਼ਾ ਵਿਚ ਸਥਿਤ ਹੈ । ਸਥਾਨਿਕ ਰਵਾਇਤ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਲਈ ਮਉ ( ਮੌ ) ਪਿੰਡ ਪਧਾਰੇ ਤਾਂ ਉਨ੍ਹਾਂ ਨੇ ਇਕ ਪੜਾ ਇਸ ਪਿੰਡ ਵਿਚ ਵੀ ਕੀਤਾ ।

ਜੋੜਾਂ ਦੀਆਂ ਦਰਦਾਂ ਤੇ ਹੋਰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਨੇ ਲੋਕ

ਜੋੜਾਂ ਦੀਆਂ ਦਰਦਾਂ ਤੇ ਹੋਰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਨੇ ਲੋਕ#GuruArjanDevJI

Posted by JagBani on Friday, 10 August 2018

ਇਥੋਂ ਦਾ ਇਕ ਮੋਚੀ ਬਾਬਾ ਮੱਲ ਗੁਰੂ ਜੀ ਪ੍ਰਤਿ ਅਪਾਰ ਸ਼ਰਧਾ ਰਖਦਾ ਸੀ । ਉਸ ਨੇ ਜੁਤੀਆਂ ਦਾ ਇਕ ਜੋੜਾ ਬੜੀ ਸ਼ਰਧਾ ਨਾਲ ਗੁਰੂ ਜੀ ਦੇ ਵਿਆਹ ਸਮੇਂ ਪਾਣ ਲਈ ਤਿਆਰ ਕੀਤਾ ।ਗੁਰੂ ਜੀ ਨੇ ਉਹ ਜੋੜਾ ਬੜੇ ਪ੍ਰੇਮ ਨਾਲ ਸਵੀਕਾਰ ਕੀਤਾ । ਗੁਰੂ ਜੀ ਦੇ ਬੈਠਣ ਵਾਲੀ ਥਾਂ ਉਤੇ ਹੁਣ ‘ ਗੁਰਦੁਆਰਾ ਬਾਬਾ ਮੱਲ’ ਬਣਿਆ ਹੋਇਆ ਹੈ ।ਇਸ ਦੀ ਸਾਂਭ-ਸੰਭਾਲ ਸਥਾਨਕ ਕਮੇਟੀ ਕਰਦੀ ਹੈ । ਹਰ ਸਨਿਚਰਵਾਰ ਨੂੰ ਉਚੇਚੇ ਦੀਵਾਨ ਸਜਦੇ ਹਨ । ਸਾਲਾਨਾ ਜੋੜ ਮੇਲਾ ਜੇਠ ਦੇ ਮਹੀਨੇ ਵਿਚ ਲਗਦਾ ਹੈ । ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈਃ) ਨੂੰ ਗੋਇੰਦਵਾਲ ਵਿਖੇ ਹੋਇਆ। ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1577 ਵਿੱਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿੱਚ ਚੱਕ ਰਾਮਦਾਸ ਪੈ ਗਿਆ। ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੇ ਥਾਂ ਇੱਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀ ਨਾਲ ਅੰਮ੍ਰਿਤ ਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ

Read More...

News

ਕੈਪਟਨ ਸਰਕਾਰ ਨੇ ਦਿੱਤਾ ਵੱਡਾ ਫੈਸਲਾ !!! ਕੁਤਾਹੀਆਂ ਕਰਨ ਤੇ ਵੇਟਿੰਗ ਲਾਈਨਾਂ ਵਾਲੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ

ਕੈਪਟਨ ਸਰਕਾਰ ਨੇ ਦਿੱਤਾ ਵੱਡਾ ਫੈਸਲਾ !!! ਕੁਤਾਹੀਆਂ ਕਰਨ ਤੇ ਵੇਟਿੰਗ ਲਾਈਨਾਂ ਵਾਲੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ,,ਪੰਜਾਬ ਦੇ ਹੁਣ ਇਹ ਟੋਲ ਪਲਾਜ਼ੇ ਹੋਣਗੇ, ਕੈਪਟਨ ਸਰਕਾਰ ਨੇ ਦਿੱਤਾ ਵੱਡਾ ਫੈਸਲਾ !!!ਇਸ ਵੇਲੇ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਪਿਛਲੇ ਦਿਨੀਂ ਪੰਜਾਬੀ ਟ੍ਰਿਬਿਊਨ ਦੀ ਇੱਕ ਰਿਪੋਟ ਨੇ ਪੰਜਾਬ ਅੰਦਰ ਲੱਗੇ ਟੋਲ ਪਲਾਜ਼ਿਆਂ ਦੁਆਰਾ ਲੋਕਾਂ ਤੋਂ ਕੀਤੀ ਜਾਂਦੀ ਵਸੂਲੀ ਨੂੰ ਲੈ ਕੇ ਇੱਕ ਰਿਪੋਟ ਛਾਪੀ ਗਈ ਸੀ।

ਕੁਤਾਹੀ ਕਰਨ ਤੇ ਵੇਟਿੰਗ ਲਾਈਨਾਂ ਵਾਲੇ ਟੋਲ ਪਲਾਜ਼ਾ ਹੋਣਗੇ ਬੰਦ

ਕੁਤਾਹੀ ਕਰਨ ਤੇ ਵੇਟਿੰਗ ਲਾਈਨਾਂ ਵਾਲੇ ਟੋਲ ਪਲਾਜ਼ਾ ਹੋਣਗੇ ਬੰਦ

Posted by News18 Punjab on Saturday, 18 August 2018

ਹੁਣ ਜਿਸ ਲੋਕ ਨਿਰਮਾਣ ਅਤੇ ਤਕਨੀਕੀ ਸੂਚਨਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹ ਕੁਤਾਹੀਆਂ ਕਰਨ ਤੇ ਵੇਟਿੰਗ ਲਾਈਨਾਂ ਵਾਲੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਸਮੇਂ ਚੈਨਲ ਨੂੰ ਚੁਣੌਤੀ ਦਿੱਤੀ ਹੈ,ਕਿ ਉਹ ਪੰਜਾਬ ਵਿੱਚ ਟੋਲ ਪਲਾਜ਼ਾ ਦੀਆਂ ਕੁਤਾਹੀਆਂ ਤੇ ਲੰਮੀਆਂ ਵੇਟਿੰਗਜ਼ ਲਾਈਨਾਂ ਦਿਖਾਵੇ। ਜੇਕਰ ਅਜਿਹੇ ਮਾਮਲੇ ਸਾਹਮਣੇ ਆਏ ਤਾਂ ਉਹ ਕੁਤਾਹੀਆਂ ਤੇ ਵੇਟਿੰਗ ਲਾਈਨਾਂ ਵਾਲਾ ਟੋਲ ਬੰਦ ਕਰਵਾ ਦੇਣਗੇ। ਉਨਾਂ ਕਿਹਾ ਕਿ 6 ਤੋਂ ਵੱਧ ਗੱਡੀਆਂ ਖੜਾਉਣ ਵਾਲੇ ਟੋਲ ਵਾਲਿਆਂ ਤੇ ਹੋਵੇਗੀ ਕਾਰਵਾਈ। ਮੰਤਰੀ ਨੇ ਦਾਅਵਾ ਕੀਤਾ ਕਿ ਟੋਲ ਵਾਲਿਆਂ ਨੂੰ ਮਨਮਰਜ਼ੀਆਂ ਨਹੀਂ ਕਰਨ ਦੇਵਾਂਗੇ। ਜਿਕਰਯੋਗ ਹੈ ਕਿ ਇੱਕ ਰਿਪੋਟ ਅਨੁਸਾਰ ਪੰਜਾਬ ਦੀਆਂ ਸੜਕਾਂ ਤੇ ਗੱਡੀ ਚਲਾਉਣਾ ਮਹਿੰਗਾ ਹੁੰਦਾ ਜਾ ਰਿਹਾ ਹੈ।ਪੰਜਾਬ ਦੇ ਲੋਕ ਹਰ ਰੋਜ਼ ਤਕਰੀਬਨ ਢਾਈ ਕਰੋੜ ਰੁਪਏ ਦਾ ਟੋਲ ਟੈਕਸ ਭਰ ਦਿੰਦੇ ਹਨ। ਇਥੇ ਹੀ ਬਸ ਨਹੀਂ ਅਜੇ ਪੰਜਾਬ ਵਿਚ 8 ਜਗਾਹ ਤੇ ਹੋਰ ਟੋਲ ਪਲਾਜ਼ੇ ਲੱਗਣ ਜਾ ਰਹੇ ਹਨ। ਪੰਜਾਬ ਦੇ ਲੋਕਾਂ ਤੇ ਹੋਰ ਬੋਝ ਪਾਉਣ ਦੀ ਤਿਆਰੀ ਹੈ। ਪੰਜਾਬ ਦੀਆਂ ਸੜਕਾਂ ‘ਤੇ ਗੱਡੀਆਂ ਚਲਾਉਣਾ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਸਮੇਂ 34 ਟੋਲ ਪਲਾਜ਼ਾ ਹਨ, ਜਿਨ੍ਹਾਂ ‘ਚੋਂ 12 ਨੈਸ਼ਨਲ ਹਾਈਵੇਅ ਤੇ 22 ਸਟੇਟ ਹਾਈਵੇਅ ‘ਤੇ ਹਨ। ਪੰਜਾਬ ‘ਚ ਕੌਮੀ ਅਤੇ ਸਟੇਟ ਸ਼ਾਹਰਾਹਾਂ ‘ਤੇ ਸਫ਼ਰ ਕਰਨਾ ਦੀਨੋ ਦਿਨ ਹੋਰ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ ਪੰਜਾਬ ‘ਚ ਰੋਜ਼ਾਨਾ ਔਸਤਨ ਢਾਈ ਕਰੋੜ ਦਾ ਟੌਲ ਟੈਕਸ ਤਾਰਿਆ ਜਾਂਦਾ ਹੈ। ਤਕਰੀਬਨ ਪਿਛਲੇ ਚਾਰ ਵਰ੍ਹਿਆਂ ਵਿੱਚ ਪੰਜਾਬੀ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫ਼ਰ ਦੌਰਾਨ 2023 ਕਰੋੜ ਰੁਪਏ ਟੌਲ ਟੈਕਸ ਦਿੱਤਾ ਹੈ। ਜੇਕਰ ਸਟੇਟ ਹਾਈਵੇਅ ਇਸ ਵਿੱਚ ਸ਼ਾਮਲ ਕਰ ਦਈਏ ਤਾਂ ਇਹ ਅੰਕੜਾ 3000 ਕਰੋੜ ਨੂੰ ਪਾਰ ਕਰ ਜਾਂਦਾ ਹੈ।ਪੰਜਾਬ ਵਿੱਚ ਕੌਮੀ ਸੜਕਾਂ ਅਤੇ ਸਟੇਟ ਹਾਈਵੇਅ ’ਤੇ ਕਰੀਬ 30 ਟੌਲ ਪਲਾਜ਼ਾ ਚੱਲ ਰਹੇ ਹਨ, ਜਦਕਿ 9 ਹੋਰ ਟੌਲ ਪਲਾਜ਼ਾ ਤਕਰੀਬਨ ਡੇਢ ਮਹੀਨੇ ਵਿੱਚ ਸ਼ੁਰੂ ਹੋ ਜਾਣਗੇ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2012-13 ਵਿੱਚ ਇਨ੍ਹਾਂ ਮਾਰਗਾਂ ਤੋਂ ਸਿਰਫ਼ 266 ਕਰੋੜ ਦਾ ਟੌਲ ਵਸੂਲਿਆ ਗਿਆ ਜੋ ਸਾਲ 2013-14 ਵਿੱਚ ਵਧ ਕੇ 304 ਕਰੋੜ ਰੁਪਏ ਹੋ ਗਿਆ ਸੀ। ਉਸ ਮਗਰੋਂ ਖਰਗੋਸ਼ ਦੀ ਰਫ਼ਤਾਰ ਵਾਂਗ ਟੌਲ ਟੈਕਸ ਵਧਿਆ ਹੈ। ਸਾਲ 2014-15 ਵਿੱਚ ਪੰਜਾਬ ’ਚੋਂ 403 ਕਰੋੜ ਰੁਪਏ ਕੌਮੀ ਮਾਰਗਾਂ ਦੇ ਟੌਲ ਪਲਾਜ਼ਿਆਂ ਨੇ ਵਸੂਲੇ ਗਏ ਜਦਕਿ ਸਾਲ 2015-16 ਵਿੱਚ ਇਹ ਵਸੂਲੀ 547 ਕਰੋੜ ਰੁਪਏ ’ਤੇ ਪੁੱਜ ਗਈ। ਸਾਲ 2016-17 ਵਿੱਚ ਟੌਲ ਵਸੂਲੀ 563 ਕਰੋੜ ਰੁਪਏ ਰਹੀ ਜਦਕਿ 2017-18 (ਦਸੰਬਰ ਤੱਕ) ਦੀ ਵਸੂਲੀ 510 ਕਰੋੜ ਰੁਪਏ ਹੋ ਚੁੱਕੀ ਹੈ। ਤਿੰਨ ਮਹੀਨੇ ਬਾਕੀ ਪਏ ਹਨ। ਤਕਰੀਬਨ ਲੰਗੇ 6 ਵਰ੍ਹਿਆਂ ਵਿੱਚ ਕੌਮੀ ਮਾਰਗਾਂ ਤੋਂ ਕਰੀਬ 2563 ਕਰੋੜ ਦਾ ਟੌਲ ਟੈਕਸ ਪੰਜਾਬ ਦੇ ਲੋਕਾਂ ਨੂੰ ਤਾਰਨਾ ਪਿਆ ਹੈ। ਸਟੇਟ ਹਾਈਵੇਜ਼ ਤੋਂ ਔਸਤਨ ਕਰੀਬ ਇੱਕ ਕਰੋੜ ਰੁਪਏ ਦੀ ਵਸੂਲੀ ਰੋਜ਼ਾਨਾ ਹੋ ਰਹੀ ਹੈ। ਤਿੰਨ ਮਹੀਨੇ ਪਹਿਲਾਂ ਹੀ ਬਠਿੰਡਾ-ਜ਼ੀਰਕਪੁਰ ਸੜਕ ’ਤੇ ਦੋ ਟੌਲ ਪਲਾਜ਼ਾ ਚਾਲੂ ਹੋਏ ਹਨ ਜਦੋਂਕਿ ਤਿੰਨ ਹੋਰ ਟੌਲ ਪਲਾਜ਼ੇ ਚੱਲਣੇ ਹਨ।

Read More...

News

ਨਵ-ਵਿਆਹੁਤਾ ਨੇ ਪਤੀ ਨੂੰ ਨਿਪੁੰਨਸਕ ਦੱਸ ਮੰਗਿਆ ਤਲਾਕ, ਹੋਈ ਤਕਰਾਰ

ਨਵ-ਵਿਆਹੁਤਾ ਨੇ ਪਤੀ ਨੂੰ ਨਿਪੁੰਨਸਕ ਦੱਸ ਮੰਗਿਆ ਤਲਾਕ, ਹੋਈ ਤਕਰਾਰ,,ਤਲਾਕ ਤਕ ਪਹੁੰਚੀ ਗੱਲ….ਵਿਆਹ ਤੋਂ ਦੋ ਮਹੀਨੇ ਬਾਅਦ ..ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,

fk

nm

Posted by Jalebi Radio on Tuesday, 21 August 2018

ਅੰਮ੍ਰਿਤਸਰ : ਵਿਆਹ ਦੇ ਦੋ ਮਹੀਨੇ ਬਾਅਦ ਹੀ ਪਤੀ-ਪਤਨੀ ‘ਚ ਤਲਾਕ ਨੂੰ ਲੈ ਕੇ ਵਿਵਾਦ ਹੋ ਗਿਆ। ਗੱਲ ਇਥੋਂ ਤੱਕ ਵੱਧ ਗਈ ਗਈ ਕਿ ਦੋਵੇਂ ਧਿਰਾਂ ਹੱਥੋਪਾਈ ਹੋ ਗਈਆਂ। ਕੁੜੀ ਵਾਲਿਆਂ ਦਾ ਦੋਸ਼ ਹੈ ਕਿ ਮੁੰਡਾ ਨਿਪੁੰਸਕ ਹੈ ਅਤੇ ਉਹ ਇਹੀ ਗੱਲ ਤਲਾਕਨਾਮੇ ‘ਚ ਲਿਖਵਾਉਣਾ ਚਾਹੁੰਦੇ ਸਨ ਜਦਕਿ ਮੁੰਡਾ ਇਹ ਲਿਖਣ ਨੂੰ ਤਿਆਰ ਨਹੀਂ ਸੀ।ਇਸ ਗੱਲ ਤੋਂ ਦੋਵਾਂ ਧਿਰਾਂ ‘ਚ ਤੂੰ-ਤੂੰ, ਮੈਂ-ਮੈਂ ਇਸ ਕਦਰ ਵੱਧ ਗਈ ਕਿ ਕੁੜੀ ਦੀ ਮਾਂ ਨੂੰ ਹਾਰਟ ਅਟੈਕ ਹੋ ਗਿਆ। ਝਗੜੇ ਤੋਂ ਬਾਅਦ ਲੜਕੀ ਵੀ ਗਾਇਬ ਹੈ।ਉਧਰ ਜ਼ਖ਼ਮੀ ਹਾਲਤ ‘ਚ ਲੜਕਾ ਵੀ ਸਿਵਲ ਹਸਪਤਾਲ ‘ਚ ਦਾਖਲ ਹੋ ਗਿਆ।

fk

nm

Posted by Jalebi Radio on Tuesday, 21 August 2018

ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਲੜਕੇ ਨੇ ਕੁੜੀ ਵਾਲਿਆਂ ‘ਤੇ ਕੁੱਟਮਾਰ ਕਰਨ ਅਤੇ ਰੁਪਏ ਖੋਹਣ ਦਾ ਵੀ ਦੋਸ਼ ਲਾਇਆ ਹੈ।ਉਧਰ ਇਸ ਸਾਰੇ ਮਾਮਲੇ ‘ਚ ਪੁਲਸ ਕੁੜੀ ਵਾਲਿਆਂ ਦਾ ਪੱਖ ਪੂਰਦੀ ਨਜ਼ਰ ਆਈ। ਪੁਲਸ ਵਲੋਂ ਲੜਕੇ ਦੀ ਮੈਡੀਕਲ ਜਾਂਚ ਕਰਵਾਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ, ਜਿਸ ਤੋਂ ਬਾਅਦ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇਗੀ।

fk

nm

Posted by Jalebi Radio on Tuesday, 21 August 2018

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ.ਨਵ-ਵਿਆਹੁਤਾ ਨੇ ਪਤੀ ਨੂੰ ਨਿਪੁੰਨਸਕ ਦੱਸ ਮੰਗਿਆ ਤਲਾਕ, ਹੋਈ ਤਕਰਾਰ

Read More...

News

3 ਭੈਣਾਂ ਦਾ ਫੌਜੀ ਭਰਾ ਜਦੋਂ ਅਚਾਨ ਆਇਆ ਘਰੇ ਤਾਂ ਦੇਖੋ ਕੀ ਹੋਇਆ

ੲਿਹ ਹੈ ਜੀ ਸਾਡਾ ਪੰਜਾਬੀ ਭੈਣਾਂ ਤੇ ਭਰਾਵਾਂ ਦਾ ਸੱਚਾ ਸੁਚਾ ਪਿਆਰ,ਜੁਗ ਜੁਗ ਜੀਣ ਪੰਜਾਬੀ ਰਹਿੰਦੀ ਦੁਨੀਆ ਤੇ। ਜਿਉਦਾ ਰਹਿ ਵੀਰ ਰੱਬ ਤੈਨੂੰ ਲੰਮੀ ਉਮਰ ਬਖਸ਼ੇ ਦਿਨ ਰਾਤ ਤਰੱਕੀ ਬਖਸ਼ੇ ਸੇਵਾ ਕਰਨ ਦਾ ਬਲ ਬਖਸ਼ੇ। ਫੌਜੀ ਵੀਰਾ ਤੇਰੀ ਵੀਡੀਉ ਦੇਖ ਬਹੁਤ ਅੱਖੀਆ ਵੀ ਭਰ ਆਈਆ ਤੇ ਜੋ ਤੇਰੀਆ ਭੈਣਾ ਨੇ ਤੈਨੂੰ ਪਿਆਰ ਦਿੱਤਾ ਵਾਕਿਆ ਈ ਵੀਰ ਦਿੱਲੋ ਸਲੂਟ ਏ ਮੇਰੀਆ ਭੈਣਾ ਨੂੰ ਤੇ ਤੰਦਰੁਸਤੀਆ ਬਖਸ਼ੇ ਮਾਲਕ ਧੰਨਵਾਦ ਵੀਰ ਜੀ।

ਤਿੰਨ ਭੈਣਾ ਦਾ ਫ਼ੌਜੀ ਭਰਾ ਛੁੱਟੀ ਆਇਆ..|| ਐਵੇ ਈ ਅੱਖਾਂ ਭਰ ਆਈਆਂ ਵੇਖ ਕੇ..~| Beautiful… emotional…🌹🌹🙁🙁

Posted by ਗੱਭਰੂ ਪੰਜਾਬ ਦੇ on Sunday, 19 August 2018

ਇਹਨਾਂ ਫੌਜੀ ਭਰਾਵਾਂ ਕਰਕੇ ਅਸੀ ਅਾਰਾਮ ਦੀ ਨੀਂਦ ਸੌਦੇਂ ਆਂ।ਸਭ ਤੋਂ ਖੂਬਸੂਰਤ ਵੀਡੀਓ ਜਿਸ ਨੇ ਮੇਰੇ ਦਿਲ ਵਿੱਚ ਉੱਤਰ ਕੇ ਮੇਰੀਆਂ ਅੱਖਾਂ ਚੋਂ ਹੰਝੂ ਟਪਕਾ ਦਿੱਤੇ ਵਾਹਿਗੁਰੂ ਸਾਹਿਬ ਜੀ ਕਿਸੇ ਵੀ ਫੌਜੀ ਵੀਰ ਨੂੰ ਤੱਤੀ ਹਵਾ ਨਾ ਲੱਗਣ ਦਈ।ਪੰਜਾਬ ਦੇਸ਼ ਸੱਜਾ ਹੱਥ ਹੈ ਅਤੇ ਇਹ ਦੇਸ਼ ਦੀ ਰੱਖਿਆ ਲਈ ਭਾਰੀ ਗਿਣਤੀ ਵਿਚ ਨੌਜਵਾਨ ਭੇਜਦਾ ਰਿਹਾ ਹੈ । ਸੈਨਿਕਾਂ ਨੇ ਦੇਸ਼ ਵੱਲੋ ਲੜੀਆਂ ਗਈਆਂ ਵੱਖ ਵੱਖ ਲੜਾਈਆਂ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਹਨ । ਪੰਜਾਬੀ ਸੈਨਿਕ ਜੁਆਨੀ ਦੀ ਉਮਰ ਵਿਚ ਹੀ ਰਿਟਾਇਰ ਹੋ ਜਾਂਦੇ ਹਨ। ਭਾਰਤੀ ਪੰਜਾਬ ਨੂੰ ਆਮ ਤੌਰ ’ਤੇ ਚੜ੍ਹਦਾ ਪੰਜਾਬ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਭਾਰਤ ਵਿਚ, ਸਰਕਾਰ ਨੇ ਪੰਜਾਬ ਨੂੰ ਅੱਗੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਸੂਬਿਆਂ ਵਿੱਚ ਤਕਸੀਮ ਕਰ ਦਿੱਤਾ ਸੀ।ਵੱਖ-ਵੱਖ ਸਮਿਆਂ ਵਿੱਚ ਇਸ ਖ਼ਿੱਤੇ ਦੇ ਵੱਖ-ਵੱਖ ਨਾਂ ਰਹੇ ਹਨ, ਜਿਵੇਂ ਕਿ ਸਪਤਸਿੰਧੂ ਅਤੇ ਪੰਚਨਦ, ਪਰ ਇਸ ਦਾ ਹਾਲੀਆ ਨਾਂ ਫ਼ਾਰਸੀ ਬੋਲੀ ਦੇ ਦੋ ਲਫ਼ਜ਼ਾਂ ਪੰਜ ਅਤੇ ਆਬ ਤੋਂ ਪਿਆ ਜਿੰਨ੍ਹਾਂ ਦਾ ਮਤਲਬ ਤਰਤੀਬਵਾਰ 5 ਅਤੇ ਪਾਣੀ ਹੈ। ਇਸ ਤਰ੍ਹਾਂ ਇਸ ਦਾ ਮਤਲਬ ਹੈ ਪੰਜ ਪਾਣੀਆਂ ਦੀ ਧਰਤੀ। ਇਹ ਪੰਜ ਪਾਣੀ ਜਾਂ ਦਰਿਆ ਹਨ, ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ। ਸਿੰਧ ਦਰਿਆ ਦੇ ਇਹਨਾਂ ਸਾਰੇ ਸਹਾਇਕ ਦਰਿਆਵਾਂ ਵਿਚੋਂ ਜੇਹਲਮ ਦਰਿਆ ਸਭ ਤੋਂ ਵੱਡਾ ਹੈ।ਪੰਜਾਬ ਇਤਿਹਾਸਿਕ ਅਤੇ ਸੱਭਿਆਚਾਰਕ ਤੌਰ ਤੇ ਹਿੰਦ-ਇਰਾਨੀ (ਆਰਿਆਈ) ਵਿਰਾਸਤ ਨਾਲ਼ ਜੁੜਿਆ ਹੋਇਆ ਹੈ। ਪਹਿਲਾਂ ਤੋਂ ਹੀ ਇਹ ਖ਼ਿੱਤਾ ਪੱਛਮੀ ਹਮਲਾਵਰਾਂ ਲਈ ਭਾਰਤੀ ਉਪਮਹਾਂਦੀਪ ਦਾ ਦਰਵਾਜ਼ਾ ਰਿਹਾ ਹੈ। ਇਹਨਾਂ ਹਮਲਿਆਂ ਦੇ ਸਿੱਟੇ ਵੱਜੋਂ ਹੀ ਇੱਥੇ ਕਈ ਜਾਤ-ਬਰਾਦਰੀਆਂ, ਧਰਮਾਂ ਅਤੇ ਸੱਭਿਆਚਾਰ ਵਿਰਾਸਤਾਂ ਦਾ ਜਨਮ ਹੋਇਆ। ਪਰਿ-ਇਤਿਹਾਸਿਕ ਸਮੇਂ ਦੱਖਣੀ ਏਸ਼ੀਆ ਦੇ ਸਭ ਤੋਂ ਪਹਿਲੇ ਸੱਭਿਆਚਾਰਾਂ ’ਚੋਂ ਇੱਕ ਹੜੱਪਾ ਸੱਭਿਆਚਾਰ ਪੰਜਾਬ ਵਿੱਚ ਸੀ

Read More...

News

ਵਿਆਹ ਵਾਲੀ ਇਸ ਜੋੜੀ ਦਾ ਮਜਾਕ ਉਡਾਣ ਤੋਂ ਪਹਿਲਾਂ ਜਰੂਰ ਕੁਝ ਸੋਚੋ,,,, ਦੇਖੋ ਵੀਡੀਓ

ਵਿਆਹ ਵਾਲੀ ਇਸ ਜੋੜੀ ਦਾ ਮਜਾਕ ਉਡਾਣ ਤੋਂ ਪਹਿਲਾਂ ਜਰੂਰ ਕੁਝ ਸੋਚੋ,,,, ਦੇਖੋ ਵੀਡੀਓ..ਹੇਠਾਂ ਦੇਖੋ ਪੂਰੀ ਵੀਡੀਓ.Today We’re Presenting the New Viral Video on Social Media . ,,,,,,,,,, This Video is Related to Punjabi Video. In This Video, we shows you “Es Viah Wali Jodi Da Mjaak Udon Ton Pehla Kuj Socho Dekho video” . Go Down & Click on Video to Watch. Enjoy this Article and Stay connect with us.ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖ.ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ.ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ.ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ.Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want ,,,,,,,, it to be removed from this website, or replaced by your original content, please contact us,Note – The content is copyrighted to this site may not be reproduced on other websites.ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ.ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ,,,,,,,,,, ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ,ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

News

ਅੱਧੀ ਰਾਤ ਨੂੰ ਆਹ ਦੇਖੋ ਪ੍ਰਧਾਨ ਜੀ ਕੇ ਨਾਲ ਕੀ ਹੋਇਆ ਅਮਰੀਕਾ ਚ

ਪੂਰੀ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ,इंटरनेट पर एक वीडियो बहुत ही तेजी से वायरल हो रहा है इसमें आप देखेंगे कि दिल्ली से गुरुद्वारा प्रबंधक कमेटी के प्रधान जी के जोके अपने टूर पर अमेरिका गए हुए हैं उन्हें कुछ व्यक्तियों ने घेर रखा है यह रात का समय है जब उन्हें गिरा दिया है और इस वीडियो में आप देखेंगे कि एक लड़की उन्हें बचाने का जतन कर रही है

ਅੱਧੀ ਰਾਤ ਨੂੰ ਆਹ ਦੇਖੋ ਪ੍ਰਧਾਨ ਜੀ ਕੇ ਨਾਲ ਕੀ ਹੋਇਆ ਅਮਰੀਕਾ ਚ

ਅੱਧੀ ਰਾਤ ਨੂੰ ਆਹ ਦੇਖੋ ਪ੍ਰਧਾਨ ਜੀ ਕੇ ਨਾਲ ਕੀ ਹੋਇਆ ਅਮਰੀਕਾ ਚ

Posted by Punjabi Junction on Tuesday, 21 August 2018

और वह पुलिस को भी कॉल की जाती है और उन्हें अपनी लोकेशन के बारे में बताती है कि हमें कहां पर गिरा हुआ है पूरी वीडियो आप पोस्ट के हकीम,पर जाकर देख सकते हैं वीडियो देखने के बाद अपने कीमती विचार कमेंट के जरिए हमारे साथ अवश्य साझा करें और वीडियो को ज्यादा से ज्यादा शेयर करें ताकि सभी को मालूम पड़े कि यह क्या वाक्य हुआ था और किसी के पास इस घटना की अधिक जानकारी हो तो कमेंट ों के जरिए अवश्य साझा करें हमराही आपको जो वीडियो सबसे ज्यादा इंटरनेट पर वायरल होती हैं,वह दिखाने का जतन करते हैं यह वीडियो भी आज की सबसे ज्यादा वायरल वीडियो में से एक है हमारे साथ और ताजा खबरें देखने के लिए ताजा वीडियो देखने के लिए हमारे Facebook पर जुड़े रहे हमारे साथ जुड़ने के लिए आप सभी का दिल की गहराइयों से हार्दिक धन्यवाद है एक बार फिर आपसे हाथ जोड़कर विनती है कि वीडियो को ज्यादा से ज्यादा शेयर करें ताकि सभी को इस घटना के बारे में मालूम पड़ सके ओके धन्यवाद,ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...